ਡਿਮੈਂਸ਼ੀਆ ਦੀ ਜਾਣਕਾਰੀ ਪੰਜਾਬੀ ਵਿੱਚ | Dementia information in Punjabi

ਇੱਥੇ ਨਿਦਾਨ, ਰੋਕਥਾਮ ਅਤੇ ਸਹਾਇਤਾ ਬਾਰੇ ਹੋਰ ਜਾਣੋ। Important information about brain health, dementia, Alzheimer's disease, mild cognitive impairment, vascular dementia and other topics, all provided in the Punjabi language.

Multigenerational family at park

ਕੈਨੇਡਾ ਵਿੱਚ ਦੱਖਣੀ ਏਸ਼ੀਆਈ ਭਾਈਚਾਰਿਆਂ ਵਿੱਚ ਡਿਮੈਂਸ਼ੀਆ ਦੇ ਅਨੁਭਵ | Experiences of dementia in South Asian communities in Canada

22 ਨਵੰਬਰ, 2023 ਨੂੰ ਰਿਕਾਰਡ ਕੀਤੇ ਪੈਨਲ ਵਿੱਚ ਚਾਰ ਮਾਹਰਾਂ ਨੂੰ ਇਸ ਮਹੱਤਵਪੂਰਨ ਵਿਸ਼ੇ 'ਤੇ ਚਰਚਾ ਕਰਦੇ ਹੋਏ ਸੁਣੋ। Hear four experts discuss this important topic in a panel recorded on November 22, 2023.

Learn more
Older man talks to his granddaughter on couch

ਦਿਮਾਗ ਦੀ ਸਿਹਤ ਲਈ ਸੁਝਾਅ | Brain health tips for everyone

ਆਪਣੇ ਦਿਮਾਗ ਦੀ ਸਿਹਤ ਨੂੰ ਕਾਇਮ ਰੱਖਣ ਜਾਂ ਉਸ ਵਿੱਚ ਸੁਧਾਰ ਕਰਨ ਲਈ ਤਬਦੀਲੀਆਂ ਕਰਨਾ ਕਦੇ ਵੀ ਬਹੁਤ ਜਲਦੀ ਜਾਂ ਬਹੁਤ ਦੇਰੀ ਵਾਲੀ ਗੱਲ ਨਹੀਂ ਹੁੰਦੀ, ਅਜਿਹੀਆਂ ਤਬਦੀਲੀਆਂ ਜੋ ਤੁਹਾਨੂੰ ਅਲਜ਼ਾਈਮਰ ਦੀ ਬੀਮਾਰੀ ਜਾਂ ਹੋਰ ਕਿਸੇ ਕਿਸਮ ਦਾ ਡਿਮੈਂਸ਼ੀਆ ਹੋਣ ਦਾ ਖਤਰਾ ਵੀ ਘਟਾ ਸਕਦੀਆਂ ਹਨ। Take action to support your brain health with this advice in the Punjabi language.

Learn more
An older midlife woman and a younger woman with backpacks walking and talking in forest

ਮੇਨਸ਼ਿਆ ਕੀ ਹੈ? | What is dementia?

ਮੇਨਸ਼ਿ ਆ ਇੱਕ ਵਿਆਪਕ ਸ਼ਬਦ ਹੈ ਜੋ ਕਈ ਲੱਛਣਾਂ ਦੇ ਇੱਕ ਸਮੂਹ ਦਾ ਵਰਣਨ ਕਰਦਾ ਹੈ ਜਿ ਸ ਵਿੱਚ ਯਾੱਦਾਸ਼ ਵਿੱਚ ਕਮੀ, ਮੂਡ ਵਿੱਚ ਤਬਦੀਲੀ, ਸੋਚਣ ਦੀਆਂ ਸਮੱਸਿ ਆਵਾਂ ਅਤੇ ਭਾਸ਼ਾ ਵਿੱਚ ਮੁਸ਼ਕਲਾਂ ਸ਼ਾ ਮਲ ਹੋ ਸਕਦੀਆਂ ਹਨ। Dementia is a term describing a group of symptoms that can include memory loss, mood changes, thinking problems, and language difficulties. Learn more on this Punjabi-language webpage.

Learn more
A midlife man in glasses and a white doctor's coat

ਸੰਚਾਰ | Communication tips for dementia

ਡਿਮੈਂਸ਼ੀਆ ਸੰਚਾਰ ਕਰਨ ਦੀਆਂ ਯੋਗਤਾਵਾਂ ਉੱਪਰ ਗੰਭੀਰ ਅਸਰ ਪਾ ਸਕਦਾ ਹੈ, ਜਿਹੜਾ ਡਿਮੈਂਸ਼ੀਆ ਵਾਲੇ ਵਿਅਕਤੀ ਅਤੇ ਉਸ ਦੇ ਆਲੇ ਦੁਆਲੇ ਦੇ ਵਿਅਕਤੀਆਂ ਲਈ ਪਰੇਸ਼ਾਨੀ ਅਤੇ ਨਿਰਾਸ਼ਤਾ ਭਰਿਆ ਹੋ ਸਕਦਾ ਹੈ। This page includes tips for communicating with someone who has dementia. This page offers information in Punjabi.

Learn more
An older man, older woman and younger man are smiling and talking

ਰੋਗ ਦੀ ਪਛਾਣ |Getting a diagnosis for Alzheimer's disease

ਅਲਜ਼ਾਈਮਰ ਦੀ ਬੀਮਾਰੀ ਦਿਮਾਗ ਵਿੱਚ ਨਿਘਾਰ ਲਿਆਉਣ ਵਾਲੀ ਬੀਮਾਰੀ ਹੈ। ਜੇ ਤੁਸੀਂ ਇਨ੍ਹਾਂ ਵਿੱਚੋਂ ਕੋਈ ਲੱਛਣ ਦੇਖੋ, ਤਾਂ ਆਪਣੇ ਡਾਕਟਰ ਕੋਲ ਜਾਣਾ ਮਹੱਤਵਪੂਰਨ ਹੈ। Alzheimer's disease is a brain disease. If you notice any symptoms, it is important to see your doctor to diagnose and identify the cause.

Learn more
A person in a white medical jacket holds the hand of a person in blue pants and beige sweater

ਬੀਮਾਰੀ ਦਾ ਵਧਣਾ | The stages of Alzheimer's disease

ਇਹ ਆਮ ਜਾਣਕਾਰੀ ਪੜਾਵਾਂ ਬਾਰੇ ਸੰਖੇਪ ਸਾਰ ਅਤੇ ਜ਼ਿੰਦਗੀ ਦੇ ਅੰਤ ਦੇ ਮਾਮਲਿਆਂ ਬਾਰੇ ਜਾਣਕਾਰੀ ਪੇਸ਼ ਕਰਦੀ ਹੈ। Information about the early, middle and late stages of Alzheimer's disease, provided in the Punjabi language.

Learn more
Two older women and two holder men sit on couch together, smiling